empty-folder = ਖਾਲੀ ਫੋਲਡਰ empty-folder-hidden = ਖਾਲੀ ਫੋਲਡਰ (ਲੁਕਵੀਆਂ ਚੀਜ਼ਾਂ ਹਨ) no-results = ਕੋਈ ਨਤੀਜਾ ਨਹੀਂ ਲੱਭਿਆ filesystem = ਫ਼ਾਇਲ-ਸਿਸਟਮ home = ਮੁੱਖ ਸਫ਼ਾ networks = ਨੈੱਟਵਰਕ notification-in-progress = ਫ਼ਾਇਲ ਕਾਰਵਾਈਆਂ ਜਾਰੀ ਹਨ trash = ਰੱਦੀ recents = ਸੱਜਰੇ undo = ਵਾਪਸ today = ਅੱਜ desktop-view-options = ਡੈਸਕਟਾਪ ਝਲਕ ਲਈ ਚੋਣਾਂ... show-on-desktop = ਡੈਸਕਟਾਪ ਉਤੇ ਵੇਖਾਓ desktop-folder-content = ਡੈਸਕਟਾਪ ਫੋਲਡਰ ਸਮੱਗਰੀ mounted-drives = ਮਾਊਂਟ ਕੀਤੇ ਡਿਵਾਈਸ trash-folder-icon = ਰੱਦੀ ਫੋਲਡਰ ਦਾ ਆਈਕਾਨ icon-size-and-spacing = ਆਈਕਾਨ ਦਾ ਆਕਾਰ ਅਤੇ ਫ਼ਾਸਲਾ icon-size = ਆਈਕਾਨ ਦਾ ਆਕਾਰ grid-spacing = ਗਰਿੱਡ ਫ਼ਾਸਲਾ name = ਨਾਂ modified = ਸੋਧ ਕੀਤੀ trashed-on = ਰੱਦੀ 'ਚ ਭੇਜਿਆ size = ਆਕਾਰ details = ਵੇਰਵੇ dismiss = ਸੁਨੇਹੇ ਨੂੰ ਖ਼ਾਰਜ ਕਰੋ operations-running = { $running } { $running -> [one] ਕਾਰਵਾਈ *[other] ਕਾਰਵਾਈਆਂ } ਜਾਰੀ ਹਨ ({ $percent }%)... pause = ਵਿਰਾਮ resume = ਮੁੜ-ਚਾਲੂ create-archive = ਅਕਾਇਵ ਬਣਾਓ extract-password-required = ਪਾਸਵਰਡ ਚਾਹੀਦਾ ਹੈ extract-to = Extract To... extract-to-title = ਫੋਲਡਰ ਵਿੱਚ ਖਿਲਾਰੋ empty-trash = ਰੱਦੀ ਨੂੰ ਖਾਲੀ ਕਰੋ empty-trash-title = ਰੱਦੀ ਨੂੰ ਖਾਲੀ ਕਰਨਾ ਹੈ? empty-trash-warning = ਰੱਦੀ ਫੋਲਡਰ ਵਿਚਲੀਆਂ ਚੀਜ਼ਾਂ ਪੱਕੇ ਤੌਰ ਉੱਤੇ ਹਟਾ ਦਿੱਤੀਆਂ ਜਾਣਗੀਆਂ create-new-file = ਨਵੀਂ ਫ਼ਾਇਲ ਬਣਾਓ create-new-folder = ਨਵਾਂ ਫੋਲਡਰ ਬਣਾਓ file-name = ਫ਼ਾਇਲ ਦਾ ਨਾਂ folder-name = ਫੋਲਡਰ ਦਾ ਨਾਂ file-already-exists = ਉਸ ਨਾਂ ਨਾਲ ਫ਼ਾਇਲ ਪਹਿਲਾਂ ਹੀ ਮੌਜੂਦ ਹੈ folder-already-exists = ਉਸ ਨਾਂ ਨਾਲ ਫੋਲਡਰ ਪਹਿਲਾਂ ਹੀ ਮੌਜੂਦ ਹੈ name-hidden = ਨਾਂ ਦੇ ਸ਼ੁਰੂ ਵਿੱਚ "." ਹੋਣ ਵਾਲੀ ਚੀਜ਼ ਲੁਕਵੀਂ ਹੋਵੇਗੀ name-invalid = ਨਾਂ "{ $filename }" ਨਹੀਂ ਹੋ ਸਕਦਾ ਹੈ name-no-slashes = ਨਵਾਂ ਵਿੱਚ ਸਲੈਸ਼ ਨਹੀ ਹੋ ਸਕਦੀ ਹੈ cancel = ਰੱਦ ਕਰੋ create = ਬਣਾਓ open = ਖੋਲ੍ਹੋ open-file = ਫ਼ਾਇਲ ਨੂੰ ਖੋਲ੍ਹੋ open-folder = ਫੋਲਡਰ ਨੂੰ ਖੋਲ੍ਹੋ open-in-new-tab = ਨਵੀਂ ਟੈਬ ਵਿੱਚ ਖੋਲ੍ਹੋ open-in-new-window = ਨਵੀਂ ਵਿੰਡੋ ਵਿੱਚ ਖੋਲ੍ਹੋ cosmic-files = COSMIC ਫ਼ਾਇਲਾਂ operations-running-finished = { $running } { $running -> [one] ਕਾਰਵਾਈ *[other] ਕਾਰਵਾਈਆਂ } ਚੱਲ ਰਹੀ ਹੈ ({ $percent }%), { $finished } ਮੁਕੰਮਲ... mount-error = ਡਰਾਇਵ ਵਰਤਣ ਲਈ ਅਸਮਰੱਥ open-item-location = ਆਈਟਮ ਟਿਕਾਣੇ ਨੂੰ ਖੋਲ੍ਹੋ open-multiple-files = ਕਈ ਫ਼ਾਇਲਾਂ ਨੂੰ ਖੋਲ੍ਹੋ open-multiple-folders = ਕਈ ਫੋਲਡਰਾਂ ਨੂੰ ਖੋਲ੍ਹੋ save = ਸੰਭਾਲੋ save-file = ਫ਼ਾਇਲ ਨੂੰ ਸੰਭਾਲੋ open-with-title = ਤੁਸੀ "{ $name }" ਨੂੰ ਕਿਵੇਂ ਖੋਲ੍ਹਣਾ ਚਾਹੁੰਦੇ ਹੋ? browse-store = { $store } ਦੀ ਝਲਕ ਵੇਖੋ other-apps = ਹੋਰ ਐਪਲੀਕੇਸ਼ਨਾਂ related-apps = ਸੰਬੰਧਿਤ ਐਪਲੀਕੇਸ਼ਨਾਂ permanently-delete-question = ਪੱਕੇ ਤੌਰ ਉੱਤੇ ਹਟਾਉਣਾ ਹੈ? delete = ਹਟਾਓ rename-file = ਫ਼ਾਇਲ ਦਾ ਨਾਂ ਬਦਲੋ rename-folder = ਫੋਲਡਰ ਦਾ ਨਾਂ ਬਦਲੋ replace = ਬਦਲੋ original-file = ਅਸਲ ਫ਼ਾਇਲ replace-with = ਇਸ ਨਾਲ ਬਦਲੋ apply-to-all = ਸਭ ਉੱਤੇ ਲਾਗੂ ਕਰੋ keep-both = ਦੋਵਾਂ ਨੂੰ ਰੱਖੋ skip = ਛੱਡੋ set-and-launch = ਸੈੱਟ ਕਰੋ ਅਤੇ ਚਲਾਓ open-with = ਇਸ ਨਾਲ ਖੋਲ੍ਹੋ owner = ਮਾਲਕ group = ਗਰੁੱਪ other = ਹੋਰ none = ਕੋਈ ਨਹੀਂ execute-only = ਸਿਰਫ਼ ਚੱਲਣ write-only = ਸਿਰਫ਼ ਲਿਖਣ write-execute = ਸਿਖਣ ਅਤੇ ਚੱਲਣ read-only = ਸਿਰਫ਼ ਪੜ੍ਹਨ read-execute = ਪੜ੍ਹਨ ਅਤੇ ਚੱਲਣ read-write = ਪੜ੍ਹਨ ਅਤੇ ਲਿਖਣ read-write-execute = ਪੜ੍ਹਨ, ਲਿਖਣ ਅਤੇ ਚੱਲਣ remove = ਹਟਾਓ keep = ਰੱਖੋ repository = ਰਿਪੋਜ਼ਟਰੀ support = ਸਹਿਯੋਗ connect = ਕਨੈਕਟ ਕਰੋ remember-password = ਪਾਸਵਰਡ ਨੂੰ ਯਾਦ ਰੱਖੋ try-again = ਫੇਰ ਕੋਸ਼ਿਸ਼ ਕਰੋ username = ਵਰਤੋਂਕਾਰ ਦਾ ਨਾਂ cancelled = ਰੱਦ ਕੀਤਾ history = ਅਤੀਤ pending = ਬਕਾਇਆ progress = { $percent }% menu-open-with = Open with...ਨਾਲ ਖੋਲ੍ਹੋ default-app = { $name } (ਮੂਲ) show-details = ਵੇਰਵਿਆਂ ਨੂੰ ਵੇਖੋ type = ਕਿਸਮ: { $mime } selected-items = { $items } ਚੁਣੀਆਂ ਆਈਟਮਾਂ replace-title = "{ $filename }" ਪਹਿਲਾਂ ਹੀ ਇਸ ਟਿਕਾਣੇ ਉੱਤੇ ਮੌਜੂਦ ਹੈ favorite-path-error = ਡਾਇਰੈਕਟਰੀ ਖੋਲ੍ਹਣ ਦੌਰਾਨ ਗਲਤੀ add-network-drive = ਨੈੱਟਵਰਕ ਡਰਾਇਵ ਜੋੜੋ connect-anonymously = ਅਣਪਛਾਤੇ ਵਜੋਂ ਕਨੈਕਟ ਕਰੋ connecting = Connecting... domain = ਡੋਮੇਨ enter-server-address = ਸਰਵਰ ਦਾ ਸਿਰਨਾਵਾਂ ਦਿਓ password = ਪਾਸਵਰਡ edit-history = ਸੋਧ ਦਾ ਅਤੀਤ progress-cancelled = { $percent }%, ਰੱਦ ਕੀਤਾ progress-failed = { $percent }%, ਅਸਫ਼ਲ ਹੈ progress-paused = { $percent }%, ਵਿਰਾਮ ਹੈ failed = ਅਸਫ਼ਲ complete = ਪੂਰਾ emptying-trash = { trash } ਨੂੰ ਖਾਲੀ ਕੀਤਾ ਜਾ ਰਿਹਾ ਹੈ ({ $progress })... emptied-trash = { trash } ਨੂੰ ਖਾਲੀ ਕੀਤਾ settings = ਸੈਟਿੰਗਾਂ appearance = ਦਿੱਖ theme = ਥੀਮ new-file = ਨਵੀਂ ਫ਼ਾਇਲ... new-folder = ਨਵਾਂ ਫੋਲਡਰ... open-in-terminal = ਟਰਮੀਨਲ ਵਿੱਚ ਖੋਲ੍ਹੋ move-to-trash = ਰੱਦੀ ਵਿੱਚ ਭੇਜੋ restore-from-trash = ਰੱਦੀ ਵਿੱਚੋਂ ਬਹਾਲ ਕਰੋ sort-by-name = ਨਾਂ ਨਾਲ ਲੜੀਬੱਧ sort-by-modified = ਸੋਧ ਨਾਲ ਲੜੀਬੱਧ sort-by-size = ਆਕਾਰ ਨਾਲ ਲੜੀਬੱਧ sort-by-trashed = ਹਟਾਉਣ ਸਮੇਂ ਨਾਲ ਲੜੀਬੱਧ remove-from-recents = ਸੱਜਰਿਆਂ ਵਿੱਚੋਂ ਹਟਾਓ change-wallpaper = Change wallpaper... desktop-appearance = Desktop appearance... display-settings = Display settings... file = ਫ਼ਾਇਲ new-tab = ਨਵੀਂ ਟੈਬ new-window = ਨਵੀਂ ਵਿੰਡੋ rename = ਨਾਂ ਨੂੰ ਬਦਲੋ... close-tab = ਟੈਬ ਨੂੰ ਬੰਦ ਕਰੋ quit = ਬਾਹਰ edit = ਸੋਧੋ cut = ਕੱਟੋ copy = ਕਾਪੀ ਕਰੋ paste = ਚੇਪੋ select-all = ਸਭ ਨੂੰ ਚੁਣੋ zoom-in = ਜ਼ੂਮ ਇਨ default-size = ਮੂਲ ਆਕਾਰ zoom-out = ਜ਼ੂਮ ਆਉਟ view = ਵੇਖੋ grid-view = ਗਰਿੱਡ ਝਲਕ show-hidden-files = ਲੁਕਵੀਆਂ ਫ਼ਾਇਲਾਂ ਨੂੰ ਵੇਖੋ menu-settings = ਸੈਟਿੰਗਾਂ... list-directories-first = ਡਾਇਰੈਕਟਰੀਆਂ ਨੂੰ ਪਹਿਲਾਂ ਵੇਖੋ sort = ਲੜੀਬੱਧ gallery-preview = ਗੈਲਰੀ ਝਲਕ sort-newest-first = ਨਵੀਆਂ ਪਹਿਲਾਂ sort-oldest-first = ਪੁਰਾਣੀਆਂ ਪਹਿਲਾਂ comment = COSMIC ਡੈਸਕਟਾਪ ਲਈ ਫ਼ਾਇਲ ਮੈਨੇਜਰ keywords = ਫੋਲਡਰ;ਮੈਨੇਜਰ; copy-to-title = ਕਾਪੀ ਕਰਨ ਲਈ ਟਿਕਾਣੇ ਨੂੁੰ ਚੁਣੋ copy-to-button-label = ਕਾਪੀ ਕਰੋ move-to-title = ਭੇਜਣ ਲਈ ਟਿਕਾਣੇ ਨੂੁੰ ਚੁਣੋ move-to-button-label = ਭੇਜੋ permanently-delete-warning = { $target } ਨੂੰ ਪੱਕੇ ਤੌਰ ਉੱਤੇ ਹਟਾਇਆ ਜਾਵੇਗਾ। ਇਹ ਕਾਰਵਾਈ ਨੂੰ ਵਾਪਸ ਨਹੀਂ ਲਿਆ ਜਾ ਸਕਦਾ ਹੈ। replace-warning-operation = ਕੀ ਤੁਸੀਂ ਇਸ ਨੂੰ ਬਦਲ ਦੇਣਾ ਚਾਹੁੰਦੇ ਹੋ? ਇਸ ਨੂੰ ਬਦਲਣ ਨਾਲ ਸਮੱਗਰੀ ਉੱਤੇ ਲਿਖਿਆ ਜਾਵੇਗਾ। set-executable-and-launch = ਚੱਲਣਯੋਗ ਵਜੋਂ ਸੈੱਟ ਕਰੋ ਅਤੇ ਚਲਾਓ no-history = ਅਤੀਤ ਵਿੱਚ ਕੋਈ ਵੀ ਚੀਜ਼ ਨਹੀਂ ਹੈ। pasted-text = ਲਿਖਤ ਨੂੰ ਚੇਪਿਆ pasted-video = ਵੀਡੀਓ ਨੂੰ ਚੇਪਿਆ creating = "{ $parent }" ਵਿੱਚ "{ $name }" ਨੂੰ ਬਣਾਇਆ ਜਾ ਰਿਹਾ ਹੈ created = "{ $parent }" ਵਿੱਚ "{ $name }" ਨੂੰ ਬਣਾਇਆ ਗਿਆ renaming = "{ $from }" ਦਾ ਨਾਂ "{ $to }" ਬਦਲਿਆ ਜਾ ਰਿਹਾ ਹੈ renamed = "{ $from }" ਦਾ ਨਾਂ ਬਦਲ ਕੇ "{ $to }" ਕੀਤਾ ਗਿਆ items = ਚੀਜ਼ਾਂ: { $items } item-size = ਆਕਾਰ: { $size } item-created = ਬਣਾਇਆ: { $created } item-modified = ਸੋਧ ਕੀਤੀ: { $modified } item-accessed = ਪਹੁੰਚ: { $accessed } calculating = ਗਿਣਤੀ ਕੀਤੀ ਜਾ ਰਹੀ ਹੈ... single-click = ਇੱਕ ਵਾਰ ਕਲਿੱਕ ਕਰਕੇ ਖੋਲ੍ਹੋ show-recents = ਬਾਹੀ ਵਿੱਚ ਸੱਜਰੇ ਫੋਲਡਰ match-desktop = ਡੈਸਕਟਾਪ ਨਾਲ ਮਿਲਦਾ dark = ਗੂੜ੍ਹਾ light = ਹਲਕਾ type-to-search = ਖੋਜਣ ਲਈ ਲਿਖੋ type-to-search-recursive = ਮੌਜੂਦਾ ਫੋਲਡਰ ਅਤੇ ਸਭ ਅਧੀਨ-ਫੋਲਡਰਾਂ ਵਿੱਚ ਖੋਜੋ add-to-sidebar = ਬਾਹੀ ਵਿੱਚ ਜੋੜੋ compress = ਕੰਪਰੈਸ copy-to = Copy to... delete-permanently = ਪੱਕੇ ਤੌਰ ਉੱਤੇ ਹਟਾਓ eject = ਬਾਹਰ extract-here = ਖਿਲਾਰੋ move-to = Move to... remove-from-sidebar = ਬਾਹੀ ਵਿੱਚੋਂ ਹਟਾਓ reload-folder = ਫੋਲਡਰ ਨੂੰ ਮੁੜ-ਲੋਡ ਕਰੋ list-view = ਸੂਚੀ ਝਲਕ menu-about = COSMIC ਫਾਇਲਾਂ ਬਾਰੇ... sort-a-z = ਓ-ੜ sort-z-a = ੜ-ਓ sort-smallest-to-largest = ਛੋਟੇ ਤੋਂ ਵੱਡਾ sort-largest-to-smallest = ਵੱਡੇ ਤੋਂ ਛੋਟਾ